ਸਲਾਹਕਾਰ ਕਮੇਟੀ

ਅਸੀਂ ਆਪਣੀ ਪੈਨ-ਕੈਨੇਡੀਅਨ ਇਮੀਗ੍ਰੈਂਟ ਅਤੇ ਨਿਊਕਮਰ ਐਡਵਾਈਜ਼ਰੀ ਕਮੇਟੀ ਦੇ ਧੰਨਵਾਦੀ ਹਾਂ, ਜਿਸ ਵਿੱਚ ਫਰੰਟਲਾਈਨ ਹੈਲਥਕੇਅਰ ਪ੍ਰਦਾਤਾ, ਕਮਿਊਨਿਟੀ ਫੈਸੀਲੀਟੇਟਰ, ਅਤੇ ਸਿਹਤ ਜਾਣਕਾਰੀ ਵਿਕਾਸ ਮਾਹਿਰ ਸ਼ਾਮਿਲ ਹਨ, ਇਸ ਨਵੀਂ ਬਹੁ-ਭਾਸ਼ਾਈ ਹੈਪੇਟਾਈਟਿਸ ਸੀ, ਐੱਚ-ਆਈ-ਵੀ ਅਤੇ ਸਿਫਿਲਿਸ ਵੈੱਬਸਾਈਟ ਦੀ ਕਲਪਨਾ ਅਤੇ ਰਚਨਾ ਕਰਨ ਵਿੱਚ ਉਹਨਾਂ ਦੇ ਅਨਮੋਲ ਯੋਗਦਾਨ ਅਤੇ ਮੁਹਾਰਤ ਲਈ। ਸਲਾਹਕਾਰ ਕਮੇਟੀ ਵਿੱਚ ਹੇਠ ਲਿਖੇ ਮੈਂਬਰ ਸ਼ਾਮਿਲ ਸਨ:
ਗ੍ਰੇਸ ਈਗਨ
ਐਕਸੈਸ ਅਲਾਇੰਸ ਅਤੇ ਮਲਟੀਕਲਚਰਲ ਸੈਂਟਰ, ਟੋਰਾਂਟੋ
ਜ਼ਰਗੂਨਾ ਵਕੀਲ
ਅੰਬਰੇਲਾ ਮਲਟੀਕਲਚਰਲ ਹੈਲਥ ਕੋ-ਅਪ, ਵੈਨਕੂਵਰ
ਅਦੀਨਾ ਉਂਗੁਰੇਅਨੁ
ਸਿਹਤ ਅਤੇ ਸਮਾਜਿਕ ਸੇਵਾਵਾਂ ਵਿੱਚ ਸਮਾਨਤਾ ਲਈ ਸੱਭਿਆਚਾਰਕ ਭਾਈਚਾਰਿਆਂ ਦਾ ਗਠਜੋੜ (ACCÉSSS), ਮਾਂਟਰੀਅਲ
ਮਿਸ਼ੇਲ ਪਿਟਮੈਨ
ਫਰੈਡਰਿਕਟਨ ਡਾਊਨਟਾਊਨ ਕਮਿਊਨਿਟੀ ਹੈਲਥ ਸੈਂਟਰ, ਫਰੈਡਰਿਕਟਨ
ਨੌਲਮੁੱਕ ਸੁਤਧਿਭਾਸਿਲਪ
ਏਸ਼ੀਅਨ ਕਮਿਊਨਿਟੀ ਏਡਜ਼ ਸੇਵਾਵਾਂ, ਟੋਰਾਂਟੋ (31 ਮਾਰਚ, 2024 ਤੱਕ)
ਡਾ. ਰੇਚਲ ਤਲਾਵਲੀਕਰ
ਸ਼ਰਨਾਰਥੀ ਸਿਹਤ ਦੇ ਮਾਹਿਰ, ਕੈਲਗਰੀ
ਸੇਲੇਸਟੇ ਬਿਲਬਾਓ ਜੋਸਫ਼
ਸਪੈਨੀਸ਼ ਭਾਸ਼ਾ ਦੇ ਐੱਚ-ਆਈ-ਵੀ ਮਾਹਰ
ਪਰਮਿੰਦਰ ਕੌਰ
ਕੇਟੀ ਕਮਿਊਨਿਟੀ ਫੈਸੀਲੀਟੇਟਰ
ਕ੍ਰਿਸਟਲ ਯੇ
ਕੇਟੀ ਕਮਿਊਨਿਟੀ ਫੈਸੀਲੀਟੇਟਰ

ਅਨੁਵਾਦਕ ਅਤੇ ਸਮੀਖਿਅਕ

ਅਸੀਂ ਅਨੁਵਾਦਕਾਂ ਅਤੇ ਸਮੀਖਿਅਕਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਬਹੁ-ਭਾਸ਼ਾਈ ਹੈਪੇਟਾਈਟਿਸ ਸੀ, ਐਚ ਆਈ ਵੀ, ਅਤੇ ਸਿਫਿਲਿਸ ਦੀ ਜਾਣਕਾਰੀ ਇਸ ਵੈੱਬਸਾਈਟ ਓਤੇ ਪਹੁੰਚਯੋਗ ਬਣਾਉਣ ਵਿੱਚ ਮਦਦ ਕੀਤੀ। ਉਹਨਾਂ ਦੀ ਭਾਸ਼ਾ ਦੀ ਮੁਹਾਰਤ ਦੇ ਨਾਲ ਸਿਹਤ ਸੰਭਾਲ ਅਤੇ ਸਮਾਜਿਕ ਕੰਮ ਵਿੱਚ ਤਜਰਬਾ, ਸਹੀ ਅਤੇ ਸੱਭਿਆਚਾਰਕ ਤੌਰ 'ਤੇ ਢੁਕਵੇਂ ਅਨੁਵਾਦਾਂ ਨੂੰ ਬਣਾਉਣ ਵਿੱਚ ਅਨਮੋਲ ਸੀ।
ਭਾਸ਼ਾ ਦੁਆਰਾ ਖੋਜ ਕਰੋ
ਹਾਨਾ ਮੁਰਤਜਾ
ਅਰਬੀ
ਮੁਹਮਦ ਅਲਖਤੀਬ
ਅਰਬੀ
ਅਮਲ ਮੁਰਤਜਾ
ਅਰਬੀ
ਸਲਮਾਨ ਹੈਦਰ
ਉਰਦੂ
ਮੋਇਨ ਸਿੱਦੀਕੀ
ਉਰਦੂ
ਮੁਹਮੱਦ ਮੁਸ਼ਤਾਕ
ਉਰਦੂ
ਪਰਮਿੰਦਰ ਕੌਰ ਆਹਲੂਵਾਲੀਆ
ਪੰਜਾਬੀ
ਰੀਨਾ ਭੰਡਾਰੀ
ਪੰਜਾਬੀ
ਜਗਦੀਪ ਕੈੰਥ
ਪੰਜਾਬੀ
ਹੰਸਰਾਜ ਟੰਕ
ਹਿੰਦੀ
ਪਰਮਿੰਦਰ ਕੌਰ ਆਹਲੂਵਾਲੀਆ
ਹਿੰਦੀ
ਡਾਇਨ ਡੀ ਗੁਜ਼ਮੈਨ
ਫਿਲੀਪੀਨੋ
ਜੌਨ ਡੂਕ
ਫਿਲੀਪੀਨੋ
ਅਲੈਗਜ਼ੈਂਡਰ ਡੇਵੇਜ਼ਾ
ਫਿਲੀਪੀਨੋ
ਐਨਾਬੇਲਾ ਗੁਆਰੇਰੀਓ
ਪੁਰਤਗਾਲੀ
ਮਰੀਨਾ ਇਟੋ
ਪੁਰਤਗਾਲੀ
ਏਲਸਾ ਕਲਾਉਡੀਆ ਕਿਸੁਆ
ਪੁਰਤਗਾਲੀ
ਸੈਮਉਲ ਲੋਪੇਜ਼
ਸਪੇਨਿਸ਼
ਸੇਲੇਸਟੇ ਬਿਲਬਾਓ ਜੋਸਫ਼
ਸਪੇਨਿਸ਼
ਔਵਰ ਅਲੈਗਜ਼ੈਂਡਰ ਓਬਰਟੋ
ਸਪੇਨਿਸ਼
ਕਾਰਮੇਲੀਨਾ ਰਾਮੂੰਡੋ
ਇਤਾਲਵੀ
ਅਨੀਤਾ ਟੈਂਕਰੇਡੀ
ਇਤਾਲਵੀ
ਮਰੀਨਾ ਇਟੋ
ਇਤਾਲਵੀ
ਰੌਬਰਟਾ ਸਿਨਯੋਰ
ਇਤਾਲਵੀ
ਯੈਨੀ ਸ਼ੇਨ
ਰਵਾਇਤੀ ਚੀਨੀ
ਮੈਂਡੀ ਲੀ
ਰਵਾਇਤੀ ਚੀਨੀ
ਜੈਨੇ ਚੇਨ
ਰਵਾਇਤੀ ਚੀਨੀ
ਕ੍ਰਿਸਟਲ ਯੇ
ਸਰਲੀਕ੍ਰਿਤ ਚੀਨੀ
ਮਿਨ ਫੈਂਗ
ਸਰਲੀਕ੍ਰਿਤ ਚੀਨੀ
ਜੈਨੇ ਚੇਨ
ਸਰਲੀਕ੍ਰਿਤ ਚੀਨੀ
ਮੇਲਿਸਾ ਲਾਈ
ਸਰਲੀਕ੍ਰਿਤ ਚੀਨੀ
ਸ਼ੂਲਨ ਤਿਆਨ
ਸਰਲੀਕ੍ਰਿਤ ਚੀਨੀ
ਕੈਥਰੀਨ ਪੋਜ਼ੇਵਾਰਾ
ਫ੍ਰੈਂਚ
ਰਚੈਲ ਫੈਕਟੋ
ਫ੍ਰੈਂਚ
ਡੇਨਿਸ ਬੇਰੂਬੇ
ਫ੍ਰੈਂਚ
ਜਗਦੀਪ ਕੈੰਥ
ਹਿੰਦੀ

ਫੰਡਿਂਗ ( ਵਿੱਤੀ ਯੋਗਦਾਨ ) ਲਈ ਧੰਨਵਾਦ

ਇਸ ਸਰੋਤ ਦਾ ਉਤਪਾਦਨ ਓਨਟਾਰੀਓ ਸਿਹਤ ਮੰਤਰਾਲੇ, ਕੈਨੇਡਾ ਦੀ ਪਬਲਿਕ ਹੈਲਥ ਏਜੰਸੀ, ਐਬ ਵੀ ਅਤੇ ਸੀ ਏ ਏ ਐਨ (ਕਮਿਊਨਿਟੀਜ਼, ਅਲਾਇੰਸ ਅਤੇ ਨੈੱਟਵਰਕ) ਦੇ ਵਿੱਤੀ ਯੋਗਦਾਨਾਂ ਦੁਆਰਾ ਸੰਭਵ ਬਣਾਇਆ ਗਿਆ ਹੈ। ਇੱਥੇ ਦਰਸਾਏ ਗਏ ਵਿਚਾਰ ਜ਼ਰੂਰੀ ਤੌਰ 'ਤੇ ਫੰਡਰਾਂ ਦੇ ਵਿਚਾਰਾਂ ਨੂੰ ਦਰਸਾਉਂਦੇ ਨਹੀਂ ਹਨ।

crossmenuchevron-down
This site is registered on wpml.org as a development site. Switch to a production site key to remove this banner.