ਕੇਟੀ ਖੋਜ ਅਤੇ ਅਭਿਆਸ ਰਾਹੀਂ ਕੈਨੇਡਾ ਵਿੱਚ ਹੈਪੇਟਾਈਟਿਸ ਸੀ ਅਤੇ ਐਚ ਆਈ ਵੀ ਪ੍ਰਤੀ ਉਪਚਾਰਾਂ ਨੂੰ ਮਜ਼ਬੂਤ ਕਰਦਾ ਹੈ। ਅਸੀਂ ਸਿਹਤ ਸੰਭਾਲ ਅਤੇ ਸਮਾਜ-ਆਧਾਰਿਤ ਸੇਵਾ ਪ੍ਰਦਾਤਾਵਾਂ ਨੂੰ ਨਵੀਨਤਮ ਵਿਗਿਆਨ ਨਾਲ ਜੋੜਦੇ ਹਾਂ, ਅਤੇ ਰੋਕਥਾਮ, ਜਾਂਚ ਅਤੇ ਇਲਾਜ ਪ੍ਰੋਗਰਾਮਾਂ ਲਈ ਚੰਗੇ ਅਭਿਆਸਾਂ ਨੂੰ ਪ੍ਰੋਤਸ਼ਾਹਿਤ ਕਰਦੇ ਹਾਂ। ਐੱਚ-ਆਈ-ਵੀ ਅਤੇ ਹੈਪੇਟਾਈਟਿਸ ਸੀ ਲਈ ਕੈਨੇਡਾ ਦੇ ਅਧਿਕਾਰਤ ਗਿਆਨ ਬ੍ਰੋਕਰ ਵਜੋਂ, ਤੁਸੀਂ ਨਵੀਨਤਮ, ਸਹੀ ਅਤੇ ਭਰੋਸੇਯੋਗ ਜਾਣਕਾਰੀ ਲਈ ਸਾਡੇ 'ਤੇ ਨਿਰਭਰ ਕਰ ਸਕਦੇ ਹੋ।
ਕੇਟੀ ਪ੍ਰਕਾਸ਼ਨ ਦੇ ਸਮੇਂ ਨਵੀਨਤਮ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਇਸ ਨੂੰ ਡਾਕਟਰੀ ਸਲਾਹ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਖਾਸ ਡਾਕਟਰੀ ਇਲਾਜਾਂ ਬਾਰੇ ਫੈਸਲੇ ਹਮੇਸ਼ਾ ਕਿਸੇ ਯੋਗਤਾ ਪ੍ਰਾਪਤ ਮੈਡੀਕਲ ਡਾਕਟਰ ਨਾਲ ਸਲਾਹ ਕਰਕੇ ਲਏ ਜਾਣੇ ਚਾਹੀਦੇ ਹਨ। ਕੇਟੀ ਦੇ ਸਰੋਤਾਂ ਵਿੱਚ ਜਨਤਕ ਸਿਹਤ ਨੂੰ ਪ੍ਰੋਤਸ਼ਾਹਿਤ ਕਰਨ ਦੇ ਟੀਚੇ ਨਾਲ, ਸੈਕਸ, ਲਿੰਗਕਤਾ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਵਰਣਨ ਜਾਂ ਚਿੱਤਰ ਸ਼ਾਮਿਲ ਹੋ ਸਕਦੇ ਹਨ। ਇੱਥੇ ਪ੍ਰਗਟਾਏ ਗਏ ਕੋਈ ਵੀ ਵਿਚਾਰ ਕੇਟੀ ਜਾਂ ਕਿਸੇ ਭਾਈਵਾਲ ਜਾਂ ਫੰਡਰਾਂ ਦੀਆਂ ਨੀਤੀਆਂ ਜਾਂ ਵਿਚਾਰਾਂ ਨੂੰ ਨਹੀਂ ਦਰਸਾਉਂਦੇ।